SKY Digital
Digital Distribution🎵
Trailer ✨Chardikala✨29th May 2026✨
@dhaliwalgurkaran @amarjitsaron @ammyvirk @himmatsandhu84 @naiqraofficial @jarnailsinghofficial @amiek_virk @djpartap @sanaravikumar @rohitdhimaneditor @terryhundal @you_r_ur_choices @advaitnemlekar @vacaywiths @nikita_groverr @fatehkarann @itsnihhal @jaani777 @avvysra @pinkydhaliwal234 @instahashtagstudios
@mad4filmz @skydigitalofficial @mdnentertainment @omjeegroupofficial
“FANTASTIC 2“ VIDEO OUT NOW
#fantastic2 #dulla #shahrehan #skydigital #gurbillingmusic
@dullaonly @shah.rehan.music @manpreet_billing @gurbillingmusic
It’s officially out now.. Available on every platform, go run it up! #whipnclip #alveesandhu #skydigital #freakfolks
A melody for the moments you never want to forget♥️ Just Us out now.
@therxahi @ricchmusic006 @iammanjiit @skydigitalofficial @onsmusicofficial
“FANTASTIC 4“ VIDEO OUT NOW
#fantastic4 #dulla #shahrehan #skydigital #gurbillingmusic
@harvinsambhi @paramsambhi_dop @gurbillingmusic
💽Official Video of “Don't Come Back“ Out Now
🎙️Singer: Hiaan
💃Female Lead: Meet Kaur
✍🏻Lyrics : Somi Sappal
🎶Music : Toxic music
🏷️Label -Melody Music
🌍Digitally Managed and Distributed by : SKY Digital
Teaser Out Now ✨Chardikala✨ May 29 2026✨
.
@Dhaliwalgurkaran @amarjitsaron@ammyvirk @roopigill_ @Himmatsandhu84 @jarnailsinghofficial @amiek_virk @djpartap
.
@mad4filmz @mad4musicofficial @skydigitalofficial @mdnentertainment @omjeegroupofficial
Vekhi Jaava Video by BIR is OUT NOW 💥
Singer/Lyricist/Composer - Bir
Music by - Daaku
#vekhijaava #bir #daaku #mad4music #newpunjabisongs2026 latestpunjabisongs2026 hiphop
SHEHAR JALANDHAR (ਸ਼ਹਿਰ ਜਲੰਧਰ)
• Singer : Navjeet Gill 🎤
• Lyrics: Balraj Bal (Lambra)✍️
• Starring: Sneha Singh💃🏻
• Music & Composition: G Guri🎼
• Mix & Master: Beat King 🎚️
• Project Leads: Baljit Singh Sangha & Shiv Malri 💼
• Directed by Mandeep Kb 🎬
• Colorist Suresh Kalsi 🎨
• Digital Marketing: Gaurav Sharma 📲

80 ਵਿਆਂ ਦੇ ਦਹਾਕੇ ਦੀ ਸ਼ੁਰੂਆਤ ਅਤੇ ਉਸ ਤੋਂ ਪਹਿਲਾਂ ਪੰਜਾਬੀ ਦੋਗਾਣਾ ਗਾਇਕੀ ਵਿੱਚ ਬਹੁਤੇ ਗੀਤ ਦੋ-ਅਰਥੇ ਅਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਸਨ। ਕੁੱਝ ਕੁ ਗਾਇਕਾਂ-ਗੀਤਕਾਰਾਂ ਨੂੰ ਛੱਡ ਕੇ ਉਸ ਸਮੇਂ ਜ਼ਿਆਦਾਤਰ ਗੀਤ 'ਮੋਟਰ ਤੇ ਲਿਜਾ ਕੇ' ਹੀ ਸੁਣੇ ਜਾਂਦੇ ਸਨ। ਫਿਰ ਅਚਾਨਕ ਮਾਲਵੇ ਦੇ ਗਿੱਦੜਬਾਹਾ ਤੋਂ ਇੱਕ ਪੜ੍ਹਿਆ ਲਿਖਿਆ ਲੰਮਾ-ਲੰਝਾ ਤੇ ਬਹੁਤ ਹੀ ਸੋਹਣਾ ਸੁਨੱਖਾ ਨੌਜਵਾਨ ਕਾਲਜਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣਨ ਲੱਗਿਆ।ਉਸਦੇ ਖ਼ੁਦ ਦੇ ਲਿਖੇ ਗੀਤ ਨੌਜਵਾਨ ਮੁੰਡੇ-ਕੁੜੀਆਂ ਨੂੰ ਆਪਣੇ ਦਿਲ ਦੇ ਬਹੁਤ ਹੀ ਕਰੀਬ ਲੱਗੇ। ਪਿਆਰ-ਮੁਹੱਬਤ ਦੇ ਸੁੱਚੇ ਜਜ਼ਬੇ ਨੂੰ ਸਾਹਿਤਕ ਰੰਗ ਦੀ ਪੁੱਠ ਦੇ ਕੇ ਉਸਨੇ ਆਪਣੀ ਆਵਾਜ਼ ਅਤੇ ਨਿਵੇਕਲੇ ਅੰਦਾਜ਼ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਕਿ ਉਹ ਦਿਨਾਂ ਵਿੱਚ ਹੀ ਸਭਨਾਂ ਦੇ ਦਿਲਾਂ 'ਤੇ ਛਾ ਗਿਆ। ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਆਪਣੇ ਆਪ ਨੂੰ "ਮਰ ਜਾਣਾ" ਕਹਿਣ ਵਾਲੇ "ਮਾਨ" ਭਾਵ ਗੁਰਦਾਸ ਮਾਨ ਜੀ ਨੂੰ ਲੋਕ ਹਮੇਸ਼ਾ ਇਹੀ ਅਸੀਸਾਂ ਦੇਣਗੇ ਕਿ "ਜਿਉਂਦਾ ਰਹਿ ਮਾਨਾ, ਜਿਉਂਦਾ ਰਹਿ"। ਸੱਜਣਾਂ ਵੇ ਸੱਜਣਾ, ਸਾਡਾ ਦਿਲ ਮੋੜ ਦੇ, ਛੱਲਾ, ਇੰਝ ਨਹੀਂ ਕਰੀਂਦੇ, ਪੀੜ ਤੇਰੇ ਜਾਣ ਦੀ ਵਰਗੇ ਅਨੇਕਾਂ ਗੀਤ ਨੌਜਵਾਨ ਦਿਲਾਂ ਦੀ ਧੜਕਣ ਬਣਨ ਲੱਗੇ। ਇਹ ਉਹ ਸਮਾਂ ਸੀ ਜਦੋਂ ਪੰਜਾਬੀ ਗਾਇਕੀ ਗੀਤਕਾਰੀ ਨੇ ਬਹੁਤ ਵੱਡੀ ਕਰਵਟ ਲਈ ਅਤੇ ਬਹੁਤ ਹੀ ਮਿਆਰੀ ਗੀਤਕਾਰੀ, ਗਾਇਕੀ ਅਤੇ ਸੰਗੀਤ ਦਾ ਦੌਰ ਸ਼ੁਰੂ ਹੋਇਆ। ਪਰ ਬਹੁਤ ਵੱਡਾ ਦੁਖਾਂਤ ਇਹ ਵਾਪਰਿਆ ਕਿ ਪੰਜਾਬ ਦੇ ਪਿੰਡੇ ਉੱਤੇ ਅਜਿਹੇ ਜ਼ਖ਼ਮ ਹੋਏ ਜਿਹੜੇ ਸਦੀਆਂ ਤੱਕ ਰਿਸਦੇ ਰਹਿਣਗੇ। ਦੁੱਧ ਮੱਖਣਾਂ ਨਾਲ ਪਾਲੇ਼ ਪੰਜਾਬ ਦੇ ਪੁੱਤ ਲੋਥਾਂ ਬਣ ਕੇ ਰਹਿ ਗਏ। ਉਸ ਸਮੇਂ ਮਾਨ ਸਾਹਿਬ ਦੀ ਕਲਮ ਕੁਰਲਾਈ ਕਿ "ਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉੱਜੜ ਗਈ"। ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ "ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ" ਵਰਗੇ ਅਮਰ ਗੀਤ ਦਿੱਤੇ।
"ਉੱਚਾ ਦਰ ਬਾਬੇ ਨਾਨਕ ਦਾ" ਤੋਂ ਸ਼ੁਰੂ ਹੋ ਕੇ "ਸ਼ਹੀਦ-ਏ-ਮੁਹੱਬਤ" ਅਤੇ "ਦੇਸ ਹੋਇਆ ਪ੍ਰਦੇਸ" ਵਰਗੀਆਂ ਮਿਆਰੀ ਫਿਲਮਾਂ ਬਣਾ ਕੇ ਉਹਨਾਂ ਨੇ ਪੰਜਾਬੀ ਫ਼ਿਲਮ ਜਗਤ ਦਾ ਸ਼ਮਲ੍ਹਾ ਰਾਸ਼ਟਰੀ ਹੀ ਨਹੀਂ ਬਲਕਿ ਅੰਤਰ-ਰਾਸ਼ਟਰੀ ਪੱਧਰ ਉੱਤੇ ਉੱਚਾ ਕੀਤਾ।
"ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ"ਗੀਤ ਲਿਖ ਕੇ ਅਤੇ ਗਾ ਕੇ ਉਹਨਾਂ ਨੇ ਮੀਲ-ਪੱਥਰ ਸਥਾਪਿਤ ਕੀਤਾ।
"ਮੇਰਾ ਦਿਲ ਕਿਉਂ ਘਟਦਾ ਜਾਏ" ਤੇ "ਕੁੜੀਏ ਕਿਸਮਤ ਪੁੜੀਏ" ਗੀਤ ਸੁਣ ਕੇ ਹਰ ਇੱਕ ਬੰਦਾ ਆਪਣੀਆਂ ਧੀਆਂ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ ਤੇ ਮੱਲੋਮੱਲੀ ਅੱਥਰੂ ਵਹਿ ਤੁਰਦੇ ਹਨ।
ਮਾਨ ਸਾਹਿਬ ਬਾਰੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਉਹ ਅੱਜਕੱਲ੍ਹ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਸ਼ੋਅ ਲਗਾ ਰਹੇ ਹਨ ਤੇ ਪੰਜਾਬੀਆਂ ਵੱਲੋਂ ਮਿਲ ਰਿਹਾ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਮਾਨ ਸਾਹਿਬ ਰੋਹੀ ਵਿੱਚ ਉੱਗੇ ਗੁਲਮੋਹਰ ਦੇ ਬੂਟੇ ਹਨ। ਜੁੱਗ ਜੁੱਗ ਜੀਓ ਮਾਨ ਸਾਹਿਬ!ਤੁਹਾਡੇ ਵਰਗੇ ਪੁੱਤ ਘਰ ਘਰ ਵਿੱਚ ਜੰਮਣ।
@gurdasmaanjeeyo

Story-save.com is an intuitive online tool that enables users to download and save a variety of content, including stories, photos, videos, and IGTV materials, directly from Instagram. With Story-Save, you can not only easily download diverse content from Instagram but also view it at your convenience, even without internet access. This tool is perfect for those moments when you come across something interesting on Instagram and want to save it for later viewing. Use Story-Save to ensure you don't miss the chance to take your favorite Instagram moments with you!
Avoid app downloads and sign-ups, store stories on the web.
Stories Say goodbye to poor-quality content, preserve only high-resolution Stories.
Devices Download Instagram Stories using any browser, iPhone, Android.
Absolutely no fees. Download any Story at no cost.